ਕਿਤਾਬਾਂ ਦੀ ਸੂਚੀ (Books details with name )

📚📚📖📖

ਕਿਤਾਬਾਂ ਦੀ ਸੂਚੀ👇
---------------------------(New List)---------------------------
ਖੁਸ਼ਵੰਤ ਸਿੰਘ .......
1.ਰੱਬ ਦੀ ਲੋੜ ਹੈ(ਮੁੱਲ-150)
2.-ਸਿੱਖ ਰਾਜ ਦਾ ਅੰਤ (ਮੁੱਲ-150)
3.ਰੰਨਾਂ ਵਿੱਚ ਧੰਨਾ (ਮੁੱਲ-150)
4.ਔਰਤਾਂ ਅਤੇ ਮਰਦ-ਮੇਰੇ ਜੀਵਨ ਵਿਚ ਆਈਆਂ (ਮੁੱਲ-150)
5.ਮੌਜ-ਮੇਲਾ (ਮੁੱਲ-250)
6.ਮਾਂ ਦੁਰਗੇਸ਼ਵਰੀ(ਮੁੱਲ-150)
7.ਸੈਕਸ,ਸਕਾਚ ਅਤੇ ਸਕਾਲਰਸ਼ਿਪ (ਮੁੱਲ-200)
8.ਚੰਗੇ-ਮਾੜੇ ਬਤੁਕੇ (ਮੁੱਲ-150)
9.ਖੁਸ਼ਵੰਤਨਾਮਾ (ਮੁੱਲ-150)
10.ਪੰਜਾਬ ਦਾ ਦੁਖਾਂਤ...(ਮੁੱਲ-125 )
11. ਪਾਕਿਸਤਾਨ ਮੇਲ...(ਮੁੱਲ-100)
12.ਮਾਂ ਦੁਰਗੇਸ਼ਵਰੀ...(ਮੁੱਲ-150)
13.ਖੁਸ਼ਵੰਤ ਸਿੰਘ ਚੁਟਕਲੇ -5 ਕਿਤਾਬਾਂ...(-200)
14-ਦਿੱਲੀ (ਮੁੱਲ-250, ਸਜਿਲਦ )
15- ਸਿੱਖ ਇਤਿਹਾਸ ਭਾਗ ਪਹਿਲਾ (ਮੁੱਲ-300)
.....ਸਿੱਖ ਇਤਿਹਾਸ ਭਾਗ ਦੂਜਾ (ਮੂੱਲ -350)
16-ਉਹ ਜੋ ਖੁਸ਼ਵੰਤ ਸਿੰਘ ਜੀ (ਮੁੱਲ -150)
17-ਭਾਰਤ ਮੇਰੀ ਨਜ਼ਰ ਵਿੱਚ (ਮੁੱਲ-250)
18-ਮੌਤ ਮੇਰੀ ਦਹਿਲੀਜ਼ 'ਤੇ (ਮੁੱਲ-180)
19-ਦੂਰੋਂ ਨੇੜਿਉਂ (ਮੁੱਲ-295)
20-ਦਾਸਤਾਨ-ਏ-ਖੁਸ਼ਵੰਤ (ਮੁੱਲ-150) 

ਸਵੇਟ ਮਾਰਡਨ........(Other Motivational books)
1. ਸਭ ਤੋਂ ਮੁਸ਼ਕਿਲ ਕੰਮ ਸਭ ਤੋਂ ਪਹਿਲਾਂ (ਕੀਮਤ-100 ਪੰਨੇ 103)
2. ਅਮੀਰੀ ਦੀ ਚਾਬੀ (ਕੀਮਤ-200 ਪੰਨੇ- 231)
3 ਤੀਹ ਦਿਨਾਂ ਵਿੱਚ ਸਫ਼ਲਤਾ (ਕੀਮਤ-60 ਪੰਨੇ- 96)
4 ਅੱਜ ਦਾ ਕੰਮ ਹੁਣ ਹੀ ਕਰੋ (ਕੀਮਤ-100 ਪੰਨੇ- 120)
5 ਕਿਸੇ ਵਿਅਕਤੀ ਨੂੰ ਪੁਸਤਕ ਵਾਂਗ ਕਿਵੇ ਪੜੀਏ (ਕੀਮਤ-100, ਪੰਨੇ- 105)
6 ਮਾਨਸਿਕ ਸ਼ਕਤੀਆਂ ਦਾ ਵਿਕਾਸ (ਕੀਮਤ-100, ਪੰਨੇ- 140)
7 ਸਦੀਵੀ ਖ਼ੁਸ਼ੀ ਦੀ ਖੋਜ (ਕੀਮਤ-100, ਪੰਨੇ- 167)
8 ਜਿੱਤ ਦੀਆਂ ਨਵੀਆਂ ਰਾਹਾਂ ਤੇ (ਕੀਮਤ-100, ਪੰਨੇ- 192)
9 ਤੁਹਾਡਾ ਵਿਅਕਤਿਤਵ (ਕੀਮਤ-60, ਪੰਨੇ- 112)
10 ਸਵੈ ਭਰੋਸੇ ਦਾ ਚਮਤਕਾਰ (ਕੀਮਤ-60, ਪੰਨੇ- 103)
11 ਆਨੰਦ ਦਾ ਖਜ਼ਾਨਾ (ਕੀਮਤ-60, ਪੰਨੇ- 112)
12 ਸੁੱਖ ਦੀ ਖੋਜ (ਕੀਮਤ-100 ਪੰਨੇ- 219)
13. ਸਫ਼ਲਤਾ ਦਾ ਰਹੱਸ (ਕੀਮਤ -90, ਪੰਨੇ 128)
14. ਖੁਸ਼ਹਾਲੀ ਦਾ ਮੂਲ ਮੰਤਰ (ਕੀਮਤ-100, ਪੰਨੇ 158)
15. ਕਾਮਯਾਬ ਹੋਣ ਦੇ ਗੁਰ (ਕੀਮਤ-125, ਪੰਨੇ 151)
16.ਸਫ਼ਲਤਾ ਦਾ ਰਹੱਸ (ਮੁੱਲ-90)
17.ਸਫ਼ਲਤਾ ਦੀ ਕੁੰਜੀ (ਮੁੱਲ-100)
18.ਅੱਗੇ ਵਧੋ ਵਧਦੇ ਰਹੋ (ਮੁੱਲ-100)
19.ਖ਼ੁਸ਼ਹਾਲੀ ਦਾ ਮੂਲਮੰਤਰ (ਮੁੱਲ-100)
20.ਕਲ ਕਰੇ ਸੋ ਆਜ ਕਰ (ਮੁੱਲ-100)
21.ਅਸੰਭਵ ਕੁਝ ਵੀ ਨਹੀਂ (ਮੁੱਲ-100)
22.ਜੋ ਚਾਹੋ ਸੋ ਪਾਓ (ਮੁੱਲ-75)
23.ਉਨਤੀ ਕਿਵੇਂ ਕਰੀਏ (ਮੁੱਲ-100)
24.ਉੱਠੋ ਮਹਾਨ ਬਣੋ (ਮੁੱਲ-100)
25.ਕਰ ਲਓ ਦੁਨੀਆ ਮੁੱਠੀ ਚ (ਮੁੱਲ-100)
26-ਸਫਲ ਜੀਵਨ ਦੇ ਸੁਨਹਿਰੀ ਸਿਧਾਂਤ (ਮੁੱਲ-120)
27-ਰਵੱਈਆ ਹੀ ਸਭ ਕੁਝ ਹੈ (ਮੁੱਲ-200)
28-ਲਕਸ਼ (ਮੁੱਲ-200)
29-ਲੋਕਾਂ ਨੂੰ ਸਰਬਸ੍ਰੇਸ਼ਟ ਕਿਵੇਂ ਬਣਾਈਏ (ਮੁੱਲ-200)
30-ਜੇਤੂ ਰਵੱਈਆ ਤੁਹਾਡੀ ਸਫ਼ਲਤਾ ਦੀ ਕੁੰਜੀ (ਮੁੱਲ-150)
31-ਜੀਵਨ ਵਿੱਚ ਸਫ਼ਲ ਅਤੇ ਖੁਸ਼ ਰਹਿਣ ਦੇ ਰਾਹ (ਮੁੱਲ-75)
32-ਬਾਡੀ ਲੈਂਗੂਏਂਜ (ਮੁੱਲ-200)
33-ਸਰਬੋਤਮ ਬਣੋ
34-ਹੋਰ ਵਧੀਆਂ ਜਿੰਦਗੀ
35-ਸਵਾਲ ਹੀ ਜਵਾਬ ਹਨ
36-ਦੌਲਤ ਕਮਾਉਣ ਤੇ ਸਾਂਭਣ ਦੇ ਢੰਗ
37-ਕਰੋੜਪਤੀ ਕਿਵੇਂ ਬਣੀਏ
38-ਐਨੀਮਲ ਫਾਰਮ 
39-ਪਾਦਰੀ ਸੇਰਗਈ
40-ਕੈਸਟਲ ਬਰਿੱਜ ਦ ਮੇਅਰ

ਡੇਲ ਕਾਰਨੇਗੀ.....(Other Motivational books)
1.ਕਿਸੇ ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ? (ਕੁੱਲ ਕੀਮਤ-100)
2.ਆਤਮ ਵਿਸ਼ਵਾਸ ਸਫਲਤਾ ਦੀ ਨੀਂਹ (ਕੁੱਲ ਕੀਮਤ-120)
3. ਲੋਕ ਵਿਹਾਰ (ਕੁੱਲ ਕੀਮਤ-150)
4.ਲੋਕਾਂ ਨੂੰ ਸਰਬਸ੍ਰੇਸ਼ਟ ਕਿਵੇਂ ਬਣਾਈਏ (ਕੁੱਲ ਕੀਮਤ-200)
5. ਕਲਾ ਲੋਕ ਵਿਹਾਰ ਦੀ(ਕੁੱਲ ਕੀਮਤ-30)
6. ਮੈਂ ਚਿੰਤਾ ਉੱਤੇ ਜਿੱਤ ਕਿਵੇਂ ਪਾਈ (ਕੁੱਲ ਕੀਮਤ-75)
7. ਚਿੰਤਾ ਛੱਡੋ ਸੁੱਖ ਨਾਲ ਜੀਓ (ਕੁੱਲ ਪੰਨ 177)
8-ਅਤਿ ਪ੍ਰਭਾਵਕਾਰੀ ਲੋਕਾਂ ਦੀਆਂ 7 ਆਦਤਾਂ (ਮੁੱਲ-350)
9-ਕੀ ਕਹੋ ਜਦੋਂ ਆਪਣੇ- ਆਪ ਨਾਲ ਗੱਲ ਕਰੋ (ਮੁੱਲ-199)
10-21ਵੀਂ ਸਦੀ ਦਾ ਕਾਰੋਬਾਰ (ਮੁੱਲ ਕੀਮਤ-175)
11-ਰਿਚ ਡੈਡ ਪੂਆਰ ਡੈਡ (ਮੁੱਲ-295)
12-ਤੁਹਾਡੇ ਅਵਚੇਤਨ ਮਨ ਦੀ ਸ਼ਕਤੀ (ਮੁੱਲ-195)
13-ਵੱਡੀ ਸੋਚ ਦਾ ਵੱਡਾ ਜਾਦੂ(ਮੁੱਲ-300)
14-ਂਮੇਰਾ ਚੀਜ਼ ਕਿਸਨੇ ਹਟਾਇਆਂ?(ਮੁੱਲ-੧੫੦)
15-ਤੁਸੀ ਜਿੱਤ ਸਕਦੇ ਹੋ
16-ਰਹੱਸ
17-ਜਿੱਤ ਤੁਹਾਡੀ

ਦਲੀਪ ਕੌਰ ਟਿਵਾਣਾ.......
1-ਨੰਗੇ ਪੈਰਾਂ ਦਾ ਸਫ਼ਰ (ਕੁੱਲ ਕੀਮਤ-100, ਕੁੱਲ ਪੰਨੇ-152)
2-ਖੜ੍ਹਾ ਪੁਕਾਰੇ ਪਾਤਣੀ (ਕੁੱਲ ਕੀਮਤ-80,ਕੁੱਲ ਪੰਨੇ-102)
3-ਏਹੁ ਹਮਾਰਾ ਜੀਵਣਾ (ਕੁੱਲ ਕੀਮਤ-60,ਕੁੱਲ ਪੰਨੇ-94)
4-ਲੰਘ ਗਏ ਦਰਿਆ (ਕੁੱਲ ਕੀਮਤ-55, ਕੁੱਲ ਪੰਨੇ-90)
5-ਤੀਨ ਲੋਕ ਸੇ ਨਿਆਰੀ (ਕੁੱਲ ਕੀਮਤ-120, ਕੁੱਲ ਪੰਨੇ108)
6-ਮੋਹ-ਮਾਇਆ (ਕੁੱਲ ਕੀਮਤ-150, ਕੁੱਲ ਪੰਨੇ135 )
7-ਵਿਛੜੇ ਸਭੋ ਵਾਰੀ ਵਾਰੀ (ਕੁੱਲ ਕੀਮਤ-140, ਕੁੱਲ ਪੰਨੇ-78)
8-ਧੁੱਪ ਛਾਂ ਤੇ ਰੁੱਖ (ਕੁੱਲ ਕੀਮਤ-75)
9-ਦੁਨੀ ਸੁਹਾਵਾ ਬਾਗੁ (ਕੁੱਲ ਕੀਮਤ-80)
10-ਸੂਰਜ ਤੇ ਸਮੁੰਦਰ (ਕੁੱਲ ਕੀਮਤ-80)
11-ਖੜਾ ਪੁਕਾਰੇ ਪਾਤਣੀ (ਕੁੱਲ ਕੀਮਤ-100)
12-ਭਰਿ ਸਰਵਰੁ (ਕੁੱਲ ਕੀਮਤ-200)
13-ਤੁਮਰੀ ਕਥਾ ਕਹੀ ਨ ਜਾਇ (ਕੁੱਲ ਕੀਮਤ-150)
14-ਜਿਮੀ ਪੂਛੈ ਅਸਮਾਨ (ਕੁੱਲ ਕੀਮਤ-80)
15-ਜੇ ਕਿਧਰੇ ਰੱਬ ਟੱਕਰਜੇ (ਕੁੱਲ ਕੀਮਤ-200)
16-ਸਭੁ ਦੇਸ ਪਰਾਇਆ (ਕੁੱਲ ਕੀਮਤ-60)
17-ਵਿਦ ਇਨ ਵਿਦ ਆਊਟ (ਕੂੱਲ ਕੀਮਤ-75)
18-ਐਰ ਵੈਰ ਮਿਲਦਿਆਂ (ਕੁੱਲ ਕੀਮਤ-70)
19-ਵਾਟ ਹਮਾਰੀ (ਕੁੱਲ ਕੀਮਤ-70)
20-ਕਥਾ ਕੁਕਨੁਸ ਦੀ (ਕੁੱਲ ਕੀਮਤ-80)
21-ਸੂਰਜ ਤੇ ਸਮੁੰਦਰ (ਕੁੱਲ ਕੀਮਤ-80)
22-ਜਿਮੀ ਪੂਛੇ ਅਸਮਾਨ (ਕੁੱਲ ਕੀਮਤ-80)
23-ਤੀਲੀ ਦਾ ਨਿਸ਼ਾਨ (ਕੁੱਲ ਕੀਮਤ-75)
24-ਤਖ਼ਤ ਹਜ਼ਾਰਾਂ ਦੂਰ ਕੂੜੇ
25- ਰਿਣ ਪਿੱਤਰਾਂ ਦਾ
26-ਕਥਾ ਕਹੋ ਉਰਵਸ਼ੀ

ਬਲਦੇਵ ਸਿੰਘ.........
1.ਸੂਰਜ ਦੀ ਅੱਖ (ਕੁੱਲ ਕੀਮਤ-350,ਕੁੱਲ ਪੰਨੇ-599)
2.ਸਤਲੁਜ ਵਹਿੰਦਾ ਰਿਹਾ (ਕੁੱਲ ਕੀਮਤ-300 ,ਕੁੱਲ ਪੰਨੇ-560)
3.ਸੜਕਨਾਮਾ (ਕੁੱਲ ਕੀਮਤ-200, ਕੁੱਲ ਪੰਨੇ-301)
4.ਅੰਨਦਾਤਾ (ਮੁੱਲ-200)
5. ਕਾਲੇ ਤਿੱਤਰ(ਮੁੱਲ-300)
6.ਅਫਲਾਤੂ(ਮੁੱਲ-250)
7.ਮਹਾਂਬਲੀ ਸੂਰਾ (ਮੁੱਲ-300)
8.ਮੋਗਾ-ਸਿੰਘਾਪੁਰ ਵਾਇਆ ਚੀਨ(ਮੁੱਲ-100)
9 .ਸੂਰਜ ਦੀ ਅੱਖ(ਮੁੱਲ-350)
10.ਲੌਂਗ ਲੈਚੀਆ(ਮੁੱਲ-250)
11.ਕੱਲਰੀ ਧਰਤੀ(ਮੁੱਲ-175)
12.ਸੜਕਨਾਮਾ(ਮੁੱਲ-200)
13.ਢਾਹਵਾਂ ਦਿੱਲੀ ਦੇ ਕਿੰਗਰੇ(ਮੁੱਲ-200) 
14.ਲਾਲ ਬੱਤੀ (ਮੁੱਲ-100)
15.ਮੈਂ ਪਾਕਿਸਤਾਨ ਨਹੀਂ ਜਾਣਾ (ਕੁੱਲ ਕੀਮਤ-200, ਕੁੱਲ ਪੰਨੇ-207)
16. ਪੰਜਵਾਂ ਸਾਹਿਬਜਾਦਾਂ (ਕੁੱਲ ਕੀਮਤ-300,ਕੁੱਲ ਪੰਨੇ-452)
17.ਗੰਦਲੇ ਪਾਣੀ (ਕੁੱਲ ਕੀਮਤ-200,ਕੁੱਲ ਪੰਨੇ-198)
18.ਦਿੱਸਹੱਦਿਆਂ ਤੋਂ ਪਾਰ (ਕੁੱਲ ਕੀਮਤ-100, ਕੁੱਲ ਪੰਨੇ-123)
19.ਚਿੜੀਆਖਾਨਾ (ਕੁੱਲ ਕੀਮਤ-60, ਕੁੱਲ ਪੰਨੇ-106)
20.ਮੋਠੂ ਦੇ ਘੰਗਰੂ ( ਕੁੱਲ ਕੀਮਤ-150)
21.ਸਵੇਰੇ ਦੀ ਲੋਅ (ਕੁੱਲ ਕੀਮਤ-95)
22-ਗੋਆ-ਮੁੰਬਈ ਵਾਇਆ ਯੂ.ਕੇ. (ਕੁੱਲ ਕੀਮਤ-150)
23-ਸਾਵਧਾਨ! ਅੱਗੇ ਖ਼ਤਰਾ ਹੈ (ਕੁੱਲ ਕੀਮਤ-150)
23-ਖਾਕੂ ਜੇਡੂ ਨ ਕੋਇ (ਕੁੱਲ ਕੀਮਤ-250)
24-ਇੱਕੀਵੀਂ ਸਦੀ (ਕੂੱਲ ਕੀਮਤ-250)
25-ਸੂਲੀ ਟੰਗੇ ਪਹਿਰ (ਕੁੱਲ ਕੀਮਤ-50)
26-ਵਿਰਲਾਂ ਵਿਚੋਂ ਝਾਕਦੀ ਜਿੰਦਗੀ (ਮੁੱਲ-200)
27-ਖਾਕ ਜੇਡ ਨਾ ਕੋਇ

ਨਰਿੰਦਰ ਕਪੂਰ........
1-ਖਿੜਕੀਆਂ(ਕੁੱਲ ਕੀਮਤ-300)
2-ਮਾਲਾ ਮਲਕੇ -1 (ਕੁੱਲ ਕੀਮਤ-300)
3-ਮਾਲਾ ਮਣਕੇ-2 (ਕੁੱਲ ਕੀਮਤ-300)
4-ਕੱਲਿਆਂ ਦਾ ਕਾਫ਼ਲਾ (ਕੁੱਲ ਕੀਮਤ-300)
5-ਸੁਖ਼ਨ ਸੁਨੇਹੇ (ਕੁੱਲ ਕੀਮਤ-200)
6-ਦਰ-ਦਰਵਾਜ਼ੇ (ਕੁੱਲ ਕੀਮਤ-200)
7-ਅੰਤਰ ਝਾਤ (ਕੁੱਲ ਕੀਮਤ-200)
8-ਸੱਚੋ-ਸੱਚ (ਕੁੱਲ ਕੀਮਤ-200)
9-ਵਿਆਖਿਆਂ ਵਿਸ਼ਲੇਸ਼ਣ (ਕੁੱਲ ਕੀਮਤ-200)
10-ਰਾਹ-ਰਸ਼ਤੇ (ਕੁੱਲ ਕੀਮਤ-200)
11- ਡੂੰਘੀਆਂ ਸਿਖਰਾਂ (ਕੁੱਲ ਕੀਮਤ-200)
12-ਬੁਨਿਆਦਾਂ (ਕੁੱਲ ਕੀਮਤ-200)
13-ਤਰਕਵੇਦ (ਕੁੱਲ ਕੀਮਤ-200)
14-ਆਹਮੋ-ਸਾਹਮਣੇ (ਕੁੱਲ ਕੀਮਤ-200)
15-ਬੂਹੇ ਬਾਰੀਆਂ (ਕੁੱਲ ਕੀਮਤ-200)
16- ਕੂੰਜੀਆਂ (ਮੁੱਲ-300)
17-ਨਿੱਕੀਆਂ-ਨਿੱਕੀਆਂ ਗੱਲਾਂ (ਮੁੱਲ-200)
18-ਸ਼ੁਭ ਇਛਾਵਾਂ (ਮੁੱਲ-200)
19-ਮੇਲ-ਜੋਲ (ਮੁੱਲ-200)

ਰਾਮ ਸਰੂਪ ਅਣਖੀ.....
1. ਹੱਡੀ ਬੈਠੇ ਪਿੰਡ - ਕੀਮਤ 200
2. ਸੁੱਤਾ ਨਾਗ - ਕੀਮਤ 125
3. ਪਿੰਡ ਦੀ ਮਿੱਟੀ - ਕੀਮਤ 150
4. ਕੋਠੇ ਖੜਕ ਸਿੰਘ - ਕੀਮਤ 250 
5. ਜਮੀਨਾਂ ਵਾਲੇ - ਕੀਮਤ 150 
6. ਕੱਖਾਂ ਕਾਨਿਆਂ ਦੇ ਪੁਲ - ਕੀਮਤ 60
7. ਢਿੱਡ ਦੀ ਆਂਦਰ - ਕੀਮਤ 30 
8. ਕਣਕਾਂ ਦਾ ਕਤਲਾਮ - ਕੀਮਤ 150 
9. ਬਸ ਹੋਰ ਨਹੀਂ - ਕੀਮਤ 150 
10. ਪ੍ਰਤਾਪੀ - ਕੀਮਤ 200
11. ਕਿੱਲੇ ਨਾਲ ਬੰਨ੍ਹਿਆ ਆਦਮੀ - ਕੀਮਤ 150
12. ਮਲ੍ਹੇ ਝਾੜੀਆਂ (ਸਵੈ ਜੀਵਨੀ) - ਕੀਮਤ 200
13. ਜਿਨਿ ਸਿਰਿ ਸੋਹਨਿ ਪਟੀਆਂ - ਕੀਮਤ 60
14.ਅੱਛਰਾ ਦਾਂਦੂ (ਕੁੱਲ ਕੀਮਤ-100)
15.ਦੁੱਲੇ ਦੀ ਢਾਬ (ਕੁੱਲ ਕੀਮਤ-250)
16-ਸਰਦਾਰੋ (ਕੁੱਲ ਕੀਮਤ-50)
17-ਸਲਫਾਸ (ਕੁੱਲ ਕੀਮਤ-40)
18-ਹਮੀਰਗੜ੍ਹ (ਕੁੱਲ ਕੀਮਤ-50)
19-ਢਿੱਡ ਦੀ ਆਂਦਰ (ਕੁੱਲ ਕੀਮਤ-30)
20-ਪਰਦਾ ਤੇ ਰੌਸ਼ਨੀ (ਕੁੱਲ ਕੀਮਤ-30)
21-ਅੱਛਰਾ ਦਾਂਦੂ (ਕੁੱਲ ਕੀਮਤ-40)
22-ਜੱਸੀ ਸਰਪੰਚ (ਕੁੱਲ ਕੀਮਤ-50)
23-ਹਮੀਰਗੜ੍ਹ (ਕੁੱਲ ਕੀਮਤ-50)
24-ਕੱਖਾਂ ਕਾਨਿਆਂ ਦੇ ਪੁਲ (ਕੁੱਲ ਕੀਮਤ-25)
25-ਮੇਰੇ ਪਿੰਡ ਦੀ ਨੁਹਾਰ (ਕੁੱਲ ਕੀਮਤ-50)
26-ਚਿੱਟੀ ਕਬੂਤਰੀ (ਕੁੱਲ ਕੀਮਤ-275)
27-ਰਾਮ ਸਰੂਪ ਅਣਖੀ ਦੀਆਂ ਚੋਣਵੀਆਂ ਕਹਾਣੀਆਂ (ਕੁੱਲ ਕੀਮਤ-205)
28-ਮੁਹੱਬਤ ਦੀ ਮਿੱਟੀ (ਕੁੱਲ ਕੀਮਤ-50)
29-ਗੇਲੋ (ਕੁੱਲ ਕੀਮਤ-150)

ਗੁਰਦਿਆਲ ਸਿੰਘ....
1-ਅੱਧ ਚਾਨਣੀ ਰਾਤ (ਮੁੱਲ-150)
2-ਪਰਸਾ (ਮੁੱਲ-250)
3-ਅੰਨ੍ਹੇ ਘੋੜੇ ਦਾ ਦਾਨ (ਮੁੱਲ-125)
4-ਅਣਹੋਏ (ਮੁੱਲ-150)
5-ਮੜ੍ਹੀ ਦਾ ਦੀਵਾ (ਮੁੱਲ-100)
6-ਗੁਰਦਿਆਲ ਸਿੰਘ ਦੀਆਂ ਕਹਾਣੀਆਂ

ਸੁਰਜੀਤ ਪਾਤਰ.....
1.ਚੰਨ ਸੂਰਜ ਦੀ ਵਹਿੰਗੀ(ਕੁੱਲ ਕੀਮਤ-125,ਕੁੱਲ ਪੰਨੇ-80)
2.ਬਿਰਖ ਅਰਜ਼ ਕਰੇ(ਕੁੱਲ ਕੀਮਤ-125,ਕੁੱਲ ਪੰਨੇ-104)
3.ਪੱਤਝੜ ਦੀ ਪਾਜ਼ੇਬ (ਕੁੱਲ ਕੀਮਤ-125,ਕੁੱਲ ਪੰਨੇ-80)
4.ਹਨੇਰੇ ਵਿਚ ਸਲਗਦੀ ਵਰਣਮਾਲਾ (ਕੁੱਲ ਕੀਮਤ-150,ਕੁੱਲ ਪੰਨੇ-136)
5.ਸੁਰਜ਼ਮੀਨ(ਕੁੱਲ ਕੀਮਤ-125,ਕੁੱਲ ਪੰਨੇ-80)
6.ਲਫ਼ਜ਼ਾਂ ਦੀ ਦਰਗਾਹ(ਕੁੱਲ ਕੀਮਤ-125, ਕੁੱਲ ਪੰਨੇ-96)
7-ਇੱਛਾਧਾਰੀ(ਕੁੱਲ ਕੀਮਤ-100) 
8-ਸਦੀਆਂ ਦੀਆਂ ਤਰਕਾਲਾਂ (ਕੁੱਲ ਕੀਮਤ-250)
9-ਸੂਰਜ ਮੰਦਰ ਦੀਆਂ ਪੌੜੀਆਂ
10-ਯੂਨਾਨ ਦੀ ਲੂਣਾ
11-ਹਵਾ ਵਿਚ ਲਿਖੇ ਹਰਫ਼

ਜਗਤਾਰ.......
1-ਸ਼ੀਸੇ ਦਾ ਜੰਗਲ
2-ਚਨੁਕਰੀ ਸ਼ਾਮ
3-ਲਹੂ ਦੇ ਨਕਸ਼
4-ਜ਼ਜ਼ਰਿਆਂ ਵਿਚ ਘਿਰਿਆਂ ਜੰਗਲ
5-ਗੁਆਚੀ ਛਾਂ
6-ਦੁੱਖ ਦਰਿਆੳ ਪਾਰ ਦੇ
7-ਜੂਗਨੂੰ ਦੇ ਹਥ ਸੂਰਜ (ਗਜ਼ਲਾਂ)
8-ਪ੍ਵੇਸ਼ ਦੁਆਰ
9-ਅਧੂਰਾ ਆਦਮੀ
10-ਅੱਖਾਂ ਵਾਲੀਆਂ ਪੈੜਾਂ
11-ਜੂਗਨੂੰ ਦੀਵਾਂ ਤੇ ਦਰਿਆਂ
12-ਦੁੱਧ ਪੱਥਰੀ
13-ਸ਼ਾਹ ਹੂਸੈਨ ਜੀਵਨ ਤੇ ਰਚਨਾ

ਓਸ਼ੋ.....
1-ਪ੍ਰਭ ਦੁਆਰ ( ਮੁੱਲ-125)
2-ਸੰਨ ਸਮਾਧ ਲਗਾਂਇਦਾ ( ਮੁੱਲ-125)
3-ਭਾਰਤ ਦੇ ਭਖਦੇ ਮਸਲੇ ( ਮੁੱਲ-125)
4-ਅੰਤਰਯਾਤਰਾ ( ਮੁੱਲ-125)
5-ਭਵਜਲ ਲੰਘਣਾ ਪਾਰ ( ਮੁੱਲ-125)
6-ਸੱਚ ਦੀ ਖੋਜ( ਮੁੱਲ-125)
7-ਜੀਵਨ ਰਹੱਸ( ਮੁੱਲ-250)
8-ਛੱਡ ਖਵਾਹਿਸ਼ਾਂ ਜੱਗ ਜਹਾਨ ਕੂੜਾ ( ਮੁੱਲ-125)
9-ਪੀਵਤ ਹਾਸ ਰਸ ਲਗੀ ਖੁਮਾਰੀ( ਮੁੱਲ-180)
10-ਹਸੀਬਾ ਖੇਲੀਬਾ ਧਰੀਬਾ ਧਿਆਨਮ( ਮੁੱਲ-125)
11-ਸਾਧਨਾ ਪਥ ( ਮੁੱਲ-125)
12-ਮੈੇਂ ਧਰਮਕਤਾ ਸਿਖਾਂਦਾ ਹਾਂ ਧਰਮ ਨਹੀਂ( ਮੁੱਲ-225)
13-ਗੁਰਪਰਤਾਪ ਸਾਧ ਕੀ ਸੰਗਤ( ਮੁੱਲ-350)
14 .ਅੰਮ੍ਰਿਤ ਬਾਣੀਖੀ(ਕੁੱਲ ਕੀਮਤ-150, ਕੁੱਲ ਪੰਨੇ-191)
15.ਗਹਿਰੇ ਪਾਣੀ ਪੈਠ(ਕੁੱਲ ਕੀਮਤ-150,ਕੁੱਲ ਪੰਨੇ-164)
16.ਰਹੱਸ ਬਾਣੀ.(ਕੁੱਲ ਕੀਮਤ-250,ਕੁੱਲ ਪੰਨੇ-346)
17.ਮੈਂ ਕਹਿਤਾ ਆਂਖਣ ਦੇ(ਕੁੱਲ ਕੀਮਤ-150,ਕੁੱਲ ਪੰਨੇ132)
18.ਜੀਵਨ ਰਹੱਸ(ਕੁੱਲ ਕੀਮਤ-250,ਕੁੱਲ ਪੰਨੇ-264)
19.ਧਿਆਨ ਦਰਸ਼ਨ(ਕੁੱਲ ਕੀਮਤ-150,ਕੁੱਲ ਪੰਨੇ-142)
20-ਨਾਨਕ ਬਾਣੀ (ਕੁੱਲ ਕੀਮਤ-400)
21-ਇਕ ਇਕ ਕੱਦਮ (ਕੁੱਲ ਕੀਮਤ-120)
22-ਮੈਂ ਮੌਤ ਸਿਖਾਉਂਦਾ ਹਾਂ (ਕੁੱਲ ਕੀਮਤ-350)
23-ਕੀ ਈਸ਼ਵਰ ਮਰ ਗਿਆ ਹੈ? (ਕੁੱਲ ਕੀਮਤ-100)
24-ਸਕ੍ਰਿਆ ਧਿਆਨ ਦੇ ਰਹੱਸ (ਕੁੱਲ ਕੀਮਤ-100)
25-ਪੀਵਤ ਰਾਮਰਸ ਲਗੀ ਖ਼ੁਮਾਰੀ (ਕੁੱਲ  ਕੀਮਤ-180) 
26-ਸੰਭੋਗ ਤੋ ਸਮਾਧੀ
27-ਕਸਤੂਰੀ ਕੁੰਡਲ ਬਸੈ (ਕਬੀਰ ਬਾਣੀ)

ਸੁਖਪਰੀਤ ਸਿੰਘ ਉਦੋਕੇ........
1-ਗੰਜਿ ਸ਼ਹੀਦ
2-ਕੁਝ ਖ਼ਤ ਬਾਬੇ ਨਾਨਕ ਦੇ ਨਾਂ
3-ਅੱਤ ਦਾ ਅੰਤ
4-ਖ਼ਾਲਸਾਈ ਜਾਹੋ ਜਲਾਲ ਤ ਦੇਹਧਾਰੀ ਗੁਰੂ ਡੰਮ
5-ਤਬੈ ਰੋਸ ਜਾਗਯੋ

ਅਜ਼ਮੇਰ ਸਿੰਘ.......
1-ਗਦਰੀ ਬਾਬੇ ਕੌਣ ਸਨ ? (ਮੁੱਲ-250)
2-ਕਿਸ ਬਿਧ ਰੁਲੀ ਪਾਤਸ਼ਾਹੀ ( ਮੁੱਲ-200)
3-20ਵੀਂ ਸਦੀ ਦੀ ਸਿੱਖ ਰਾਜਨੀਤੀ( ਮੁੱਲ-300)
4-ਸਿੱਖਾਂ ਦੀ ਸਿਧਾਂਤਕ ਘੇਰਾਬੰਦੀ (ਮੁੱਲ-200)
5-ਸ਼ਹੀਦ ਕਰਤਾਰ ਸਿੰਘ ਸਰਾਭਾ(ਮੁੱਲ-250)
6-1984 ਅਣਚਿਤਿਆ ਕਹਿਰ (ਮੁੱਲ-300)

ਨਾਨਕ ਸਿੰਘ.........
1-ਆਸਤਕ-ਨਾਸਤਕ(ਮੁੱਲ-150)
2-ਬੰਜਰ(ਮੁੱਲ-125)
3-ਗੰਗਾਜਲੀ ਵਿੱਚ ਸ਼ਰਾਬ (ਮੁੱਲ-125)
4-ਗਰੀਬ ਦੀ ਦੁਨੀਆ (ਮੁੱਲ-90)
5-ਮਿੱਠਾ ਮਹੂਰਾ (ਮੁੱਲ- 65)
6-ਸੁਮਨ ਕਾਂਤਾ (ਮੁੱਲ- 125)
7-ਅੱਧ ਖਿੜਿਆ ਫੁੱਲ (ਮੁੱਲ-120)
8-ਸਧਰਾਂ ਦੇ ਹਾਰ (ਮੁੱਲ-165)
9-ਪਵਿੱਤਰ ਪਾਪੀ(ਮੁੱਲ-60)
10-ਲੰਮਾ ਪੈਂਡਾ(ਮੁੱਲ-65)
11-ਪਰਾਸਚਿਤ(ਮੁੱਲ-60)
12-ਸਾੜ੍ਹ ਸਤੀ(ਮੁੱਲ-150)
13-ਕਟੀ ਹੋਈ ਪਤੰਗ(ਮੁੱਲ-150)
14-ਇਕ ਮਿਆਨ ਦੋ ਤਲਵਾਰਾਂ(ਮੁੱਲ-175)
15-ਸਰਾਪੀਆਂ ਰੂਹਾਂ(ਮੁੱਲ-125)
16-ਤਸਵੀਰ ਤੇ ਦੋਵੇਂ ਪਾਸੇ (ਮੁੱਲ-50)
17-ਮਤਰਈ ਮਾਂ(ਮੁੱਲ-65)
18-ਫ਼ੌਲਾਦੀ ਫੁੱਲ(ਮੁੱਲ-110)
19-ਫ਼ਰਾਂਸ ਦਾ ਡਾਕੂ(ਮੁੱਲ-50)
20-ਅਣਸੀਤੇ ਜਖਮ(ਮੁੱਲ-40)
21-ਭੂਆ(ਮੁੱਲ-125)
22-ਚਿੱਟਾ ਲਹੂ(ਮੁੱਲ-160)
23-ਪਿਆਰ ਦੀ ਦੁਨੀਆਂ(ਮੁੱਲ-175)
24-ਪਤਝੜ ਦੇ ਪੰਛੀ(ਮੁੱਲ-125)
25-ਲਵ ਮੈਰਿਜ(ਮੁੱਲ-175)
26-ਕਾਗਤਾਂ ਦੀ ਬੇੜੀ(ਮੁੱਲ-175)
27-ਖੂਨ ਦੇ ਸੋਹਿਲੇ(ਮੁੱਲ-150)
28-ਰੱਬ ਆਪਣੇ ਅਸਲੀ ਰੂਪ ਵਿੱਚ(ਮੁੱਲ-45)
29-ਮੇਰੀਆਂ ਸਦੀਵੀ ਯਾਦਾਂ(ਮੁੱਲ-75)
30-ਨਾਨਕ ਸਿੰਘ ਦੀਆਂ ਸੇ੍ਸ਼ਟ ਕਹਾਣੀਆਂ(ਮੁੱਲ-125)

ਸ਼ਿਵ ਕੁਮਾਰ ਬਟਾਲਵੀ.......
1-ਸ਼ਿਵ ਕੁਮਾਰ -ਜੀਵਨ ਤੇ ਯਾਦਾਂ (ਕੁੱਲ ਕੀਮਤ-150)
2-ਲੂਣਾ (ਕੁੱਲ ਕੀਮਤ-85)
3-ਬ੍ਰਿਹਾ ਤੂ ਸੁਲਤਾਨ (ਕੁੱਲ ਕੀਮਤ-150)
4-ਲਾਜਵੰਤੀ (ਕੁੱਲ ਕੀਮਤ-50)
5-ਪੀੜਾਂ ਦਾ ਪਰਾਗਾ (ਕੁੱਲ ਕੀਮਤ-50)
6-ਸੋਗ (ਕੁੱਲ ਕੀਮਤ-50)
7-ਮੈਨੂੰ ਵਿਦਾ ਕਰੋ (ਕੁੱਲ ਕੀਮਤ-50)
8-ਮੈਂ ਤੇ ਮੈਂ (ਕੁੱਲ ਕੀਮਤ-150)
9-ਆਟੇ ਦੀਆਂ ਚਿੜੀਆਂ (ਕੁੱਲ ਕੀਮਤ-50)
10-ਸ਼ਿਵ ਸੰਪੂਰਨ ਕਾਵਿ (ਮੁੱਲ-650)
11-ਚੁੱਪ ਦੀ ਅਵਾਜ਼

ਜਸਵੰਤ ਸਿੰਘ ਕੰਵਲ.....
1.ਰਾਤ ਬਾਕੀ ਹੈ (ਮੁੱਲ-150/200)
2.ਪੰਜਾਬ ਤੇਰਾ ਕਿ ਬਣੂ (ਮੁੱਲ-150)
3.ਐਨਿਆਂ ਚੋ ਓਠੋ ਸੂਰਮਾ(ਮੁੱਲ-145)
4.ਸੁੰਦਰਾਂ (ਮੁੱਲ-100)
5.ਕੀੜੀ ਦਾ ਹੰਕਾਰ (ਮੁੱਲ-75)
6.ਪੰਜਾਬ ਦੀ ਪੱਗ (ਮੁੱਲ-200)
7.ਮਿੱਤਰ ਪਿਆਰੇ ਨੂੰ (ਮੁੱਲ-250)
8.ਸਿਵਲ ਲਾਈਨਜ਼ (ਮੁੱਲ-125 )
9.ਦੂਜਾ ਜਿੱਤਨਾਮਾ (ਮੁੱਲ-150 )
10.ਪੰਜਾਬੀਓ ਜੀਣਾ ਕੇ ਮਰਨਾ (ਮੁੱਲ-150)
11.ਗੋਰਾ ਮੁੱਖ ਸੱਜਣਾ ਦਾ (ਮੁੱਲ-75)
12.ਝੀਲ ਦੇ ਮੋਤੀ(ਮੁੱਲ-60)
13.ਹਾਣੀ (ਮੁੱਲ-100)
14.ਹੁਨਰ ਦਾ ਜਿੱਤ (ਮੁੱਲ-90)
15.ਨਵਾਂ ਸੰਨਿਆਸ (ਮੁੱਲ-135 )
16.ਚਿਹਰੇ-ਮੁਹਰੇ (ਮੁੱਲ-125)
17.ਰੂਪਮਤੀ (ਮੁੱਲ-50)
18.ਸੂਰਮੇ (ਮੁੱਲ-75)
20.ਚਿੱਕੜ ਦੇ ਕੰਵਲ(ਮੁੱਲ-100)
21.ਮਾਈ ਦਾ ਲਾਲ (ਮੁੱਲ-75)
22.ਦੇਵਦਾਸ (ਮੁੱਲ-75)
23.ਜੰਡ ਪੰਜਾਬ ਦਾ (ਮੁੱਲ-35)
24.ਲੰਮੇ ਵਾਲਾ ਦੀ ਪੀੜ (ਮੁੱਲ-30)
25.ਬਰਫ ਦੀ ਅੱਗ (ਮੁੱਲ-45)
26.ਰੂਪ ਦੇ ਰਾਖੇ (ਮੁੱਲ-30)
27.ਭਵਾਨੀ (ਮੁੱਲ-40)
28.ਸਚੁ ਕੀ ਬੇਲਾ (ਮੁੱਲ-125)
29.ਹਾਲ ਮੁਰੀਦਾਂ ਦਾ (ਮੁੱਲ-150)
30.ਲਹੂ ਦੀ ਲੋਅ (ਮੁੱਲ-200)
31.ਰੂਪਧਾਰਾ 120)
32.ਕੌਮੀ ਲਲਕਾਰ (ਮੁੱਲ-60)
33.ਖੂਨ ਕੇ ਸੋਹਿਲੇ ਗਾਵੀਅਹਿ ਨਾਨਕ (ਮੁੱਲ-200)
34.ਪੰਜਾਬ ਦਾ ਹੱਕ ਸੱਚ (ਮੁੱਲ-200)
35.ਜੰਗਲ ਦੇ ਸ਼ੇਰ (ਮੁੱਲ-100)
36.ਰੁੜ੍ਹ ਚੱਲਿਆ ਪੰਜਾਬ (ਮੁੱਲ-100)
37.ਲੱਧਾ ਪਰੀ ਨੇ ਚੰਨ ਉਜਾੜ ਵਿਚੋਂ (ਮੁੱਲ-120)
38-ਹਾਲ ਮੁਰੀਦਾਂ ਦਾ (ਕੁੱਲ ਕੀਮਤ-150)
39-ਪੁੰਨਿਆਂ ਦਾ ਚਾਨਣ (ਕੁੱਲ ਕੀਮਤ-250)
40-ਇਕ ਹੋਰ ਹੈਲਨ (ਕੁੱਲ ਕੀਮਤ-200)

ਡਾ. ਦਲਜੀਤ ਸਿੰਘ.....
1-ਬਦੀ ਦੀ ਜੜ (ਕੁੱਲ ਕੀਮਤ-100 ,ਕੁੱਲ ਪੰਨੇ-200)
2-ਦੂਜਾ ਪਾਸਾ (ਕੁੱਲ ਕੀਮਤ-75,ਕੁੱਲ ਪੰਨੇ-110)
3-ਸੱਚ ਦੀ ਭਾਲ ਵਿੱਚ (ਕੁੱਲ ਕੀਮਤ-100, ਕੁੱਲ ਪੰਨੇ-208)
4.ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ (ਕੁੱਲ ਕੀਮਤ-550 ,ਕੁੱਲ ਪੰਨੇ-528)
5-ਸਦਾ ਮਹਾਨ ਨੈਪੋਲੀਅਨ

ਸੋਹਣ ਸਿੰਘ ਸੀਤਲ.....
1-ਦੀਵੇ ਦੀ ਲੋਅ (ਮੁੱਲ-120)
2-ਸੀਤਲ ਸੁਨੇਹੇ (ਮੁੱਲ-40)
3-ਬਦਲਾ (ਮੁੱਲ-50)
4-ਜੁੱਗ ਬਦਲ ਗਿਆ (ਮੁੱਲ-150)
5-ਜੰਗ ਜਾਂ ਅਮਨ (ਮੁੱਲ-100)
6-ਮੁੱਲ ਦਾ ਮਾਸ (ਮੁੱਲ-100)
7-ਬੰਦਾ ਸਿੰਘ ਸ਼ਹੀਦ (ਮੁੱਲ-100)
8-ਈਚੋਗਿਲ ਨਹਿਰ ਤਕ (ਮੁੱਲ-120)
9-ਤੂਤਾਂ ਵਾਲਾ ਖੂਹ (ਮੁੱਲ-140)
10-ਦੁਖੀਏ ਮਾਂ-ਪੁੱਤ (ਮੁੱਲ-125)
11-ਸੀਤਲ ਅੰਗਿਆਰੇ (ਮੁੱਲ-40)
12-ਸੀਤਲ ਹੁਲਾਰੇ (ਮੁੱਲ-40)
13-ਸੀਤਲ ਮੁਨਾਰੇ ਤੇ ਚਮਕਾਂ (ਮੁੱਲ-70)
14-ਪੰਜਾਬ ਦਾ ਉਜਾੜਾ (ਮੁੱਲ-150)
15-ਦਸ ਪਾਤਸ਼ਾਹੀਆਂ (ਮੁੱਲ-250)
16-ਸਿੱਖ ਰਾਜ ਕਿਵੇਂ ਬਣਿਆ? (ਮੁੱਲ-160)
17-ਸਿੱਖ ਰਾਜ ਕਿਵੇਂ ਗਿਆ? (ਮੁੱਲ -170)
18-ਗੁਰੂ ਗੋਬਿੰਦ ਸਿੰਘ ਜੀ (ਮੁੱਲ-180)
19- ਗੁਰਬਾਣੀ ਵਿਚਾਰ (ਮੁੱਲ-150)
20-ਗੁਰੂ ਤੇਗ਼ ਬਹਾਦਰ ਜੀ (ਮੁੱਲ-100)
21-ਮਹਾਰਾਣੀ ਜਿੰਦਾ

ਧਾਰਮਿਕ ਕਿਤਾਬਾਂ.......
1-ਪੁਰਾਤਨ ਇਤਿਹਾਸਕ ਜੀਵਨੀਆਂ (ਮੁੱਲ150)
2-ਗੁਰਬਾਣੀ ਦਾਰਸ਼ਨਿਕ ਪਰਿਪੇਖ (ਮੁੱਲ-295)
3-ਬਲਿਓ ਚਿਰਾਗ (ਮੁੱਲ140)
4-ਸਲੋਕ ਤੇ ਸ਼ਬਦ ਫ਼ਰੀਦ ਜੀ ਸਟੀਕ (ਮੁੱਲ-70)
5-ਸਰਬੱਤ ਦਾ ਭਲਾ (ਮੁੱਲ-80)
6-ਧਰਮ ਤੇ ਸਦਾਚਾਰ (ਮੁੱਲ-70)
7-ਗੁਰਬਾਣੀ ਤੇ ਇਤਿਹਾਸ ਬਾਰੇ (ਮੁੱਲ-80)
8-ਸਿਖੁ ਸਿਦਕੁ ਨ ਹਾਰੇ (ਮੁੱਲ-80)
9-ਆਦਿ ਬੀੜ ਬਾਰੇ (ਮੁੱਲ-120)
10-ਬੁਰਾਈ ਦਾ ਟਾਕਰਾ (ਮੁੱਲ-80)
11-ਸਿਮਰਨ ਦੀਆਂ ਬਰਕਤਾਂ (ਮੁੱਲ-80)
12-ਬਾਬਾਣੀਆਂ ਕਹਾਣੀਆਂ (ਮੁੱਲ-100)
13-ਸਦਾਚਾਰਕ ਲੇਖ (ਮੁੱਲ-70)
14-ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ (ਮੁੱਲ-40)
15-ਸੁੰਦਰੀ -ਭਾਈ ਸਾਹਿਬ ਭਾਈ ਵੀਰ ਸਿੰਘ ਜੀ (ਮੁੱਲ-70)
16-ਸਿੱਖ ਸ਼ਹਾਦਤ (ਐਸ ਜੀ ਸਿੰਘ)
17-ਪਹਿਲਾ ਘੱਲੂਘਾਰਾ (ਸਵਰਣ ਸਿੰਘ)
18-ਵੱਡਾ ਘੱਲੂਘਾਰਾ 1762 ਸ਼ਹੀਦੀ ਸਾਕਾ (ਅਲੀ ਰਾਜਪੁਰਾ)
19-ਲਹੂ ਵਿਸ਼ਾਖੀ 19 ਦੀ
20-ਤਵਾਰੀਖ ਨਿਹੰਗ ਸਿੰਘਾਂ
21- ਤਵਾਰੀਖ ਏ ਅਮ੍ਹਿਤਸਰ(ਕਰਮ ਸਿੰਘ ਹਿਸਟੋਰੀਅਨ)
22-ਜਪੁਜੀ ਸਾਹਿਬ ਸਟੀਕ
23-ਡਾਇਰੀ ਦੇ ਪੰਨੇ
24-ਭਗਤ ਕਬੀਰ ਜੀ
25-ਗੁਰੂ ਨਾਨਕ ਜੀਵਨ,ਬਾਣੀ ਤੇ ਚਿੰਤਨ
26-ਅੰਮਿਰਤਸਰ ਸਰੀ ਮਤੀ ਗਾਂਧੀ ਦੀ ਅੰਤਲੀ ਲੜਾਈ
27-ਜਦੋ ਇਕ ਦਰਖ਼ਤ ਨੇ ਦਿੱਲੀ ਹਿਲਾਈ
28-1984 ਸਿੱਖ ਵਿਰੋਧੀ ਦੰਗੇ
29-ਸਰਦਾਰ ਹਰੀ ਸਿੰਘ ਨਲੂਆਂ
30-ਚਾਰ ਸਾਹਿਬਜਾਦੇ (ਡਾ ਰਾਏ ਜਸਵੀਰ)
31-.......ਤੇ ਸਿੱਖ ਵੀ ਨਿਗਲਿਆ ਗਿਆ
32-ਬੇਈਮਾਨ ਸਿੱਖ ਰਾਜਨੀਤੀ ਵਿਚ ਫਸਿਆ ਅਕਾਲ ਤਖਤ
33-ਸਾਚੀ ਸਾਖੀ
34-ਕੱਤਕ ਕਿ ਵੈਸਾਖ (ਕਰਮ ਸਿੰਘ ਹਿਸਟੋਰੀਅਨ)
35-ਸਾਖੀ ਬਾਬੇ ਨਾਨਕ ਜੀ ਕੀੋ
36-ਪੰਜਾਬੀ ਵਾਰਾਂ
37-ਸਿੱਖ ਇਤਿਹਾਸ (ਦੋਨੋ ਭਾਗ) (ਖੁਸਵੰਤ ਸਿੰਘ)
38-ਸਾਖੀ ਬਾਬੇ ਨਾਨਕ ਜੀ ਕੀੋ
39-ਗਜ਼ਲਾ ਭਾਈ ਨੰਦ ਲਾਲ
40-ਸਾਚੀ ਪ੍ੀਤ
41-ਪੰਜਾਬੀ ਵਾਰਾਂ
42-ਭਾਈ ਨੰਦ ਲਾਲ ਗ੍ੰਥਾਵਲੀ
43-ਗੰਜਹ ਨਾਮਾ

ਸ਼ਇਰੀ ......
1-ਬਸ਼ੀਰ ਬਦਰ ਦੀ ਸ਼ਾਇਰੀ (ਮੁੱਲ-140)
2-ਕ਼ਤੀਲ ਸ਼ਿਫ਼ਾਈ ਦੀ ਸ਼ਾਇਰੀ(ਮੁੱਲ-75)
3-ਕੈਫੀ ਆਜ਼ਮੀ ਅਤੇ ਜੋਸ਼ ਮਲੀਹਾਬਾਦੀ ਦੀ ਸ਼ਾਇਰੀ(ਮੁੱਲ-75)
4-ਇਕਬਾਲ ਦੀ ਸ਼ਾਇਰੀ(ਮੁੱਲ-80)
5-ਮਜ਼ਰੂਹ ਸੁਲਤਾਨਪੁਰੀ ਅਤੇ ਅਹਮਦ ਨਦੀਮ ਕਾਸਮੀ ਦੀ ਸ਼ਾਇਰੀ(ਮੁੱਲ-75)
6-ਜ਼ੋਕ ਦੀ ਦੀ ਸ਼ਾਇਰੀ(ਮੁੱਲ-75)
7-ਮੀਰ ਦੀ ਸ਼ਾਇਰੀ(ਮੁੱਲ-75)
8- ਉਸਤਾਦ ਜਨਾਬ ਬਾਕਰ ਹੁਸੈਨ ਖਾਂ ਜੀ (ਪਟਿਆਲਾ ਸੰਗੀਤ ਘਰਾਣੇ ਦੇ ਵਾਰਿਸ(ਮੁੱਲ-50)
9-ਦਾਗ ਦੀ ਸ਼ਾਇਰੀ(ਮੁੱਲ-80)
10-ਦੀਵਾਨੇ ਗਾਲਿਬ(ਮੁੱਲ-80)
11-ਗਾਲਿਬ (ਜੀਵਨ,ਸ਼ਇਰੀ, ਖ਼ਤ ਅਤੇ ਸਫ਼ਰ-ਏ-ਕਲਕੱਤਾ)(ਮੁੱਲ-200 )
12-ਸਰਦਾਰ ਜਾਫ਼ਰੀ ਅਤੇ ਹਫ਼ੀਜ ਜਾਲੰਧਰੀ ਦੀ ਸ਼ਾਇਰੀ(ਮੁੱਲ-65)
13-ਸਾਕੀ ਤੂੰ ਮੈਖ਼ਾਨਾ ਤੂੰ (ਮੁੱਲ-50)
14-ਉਸਤਾਦ ਦਾਮਨ ਦੀ ਸ਼ਾਇਰੀ(ਮੁੱਲ-80)
15-ਜ਼ਫ਼ਰ ਦੀ ਸ਼ਾਇਰੀ(ਮੁੱਲ-80 )
16-ਪੰਜਾਬੀ ਦੀ ਚੋਣਵੀਂ ਸ਼ਾਇਰੀ ( ਮੁੱਲ-100)
17-ਗ਼ਮਾ ਦਾ ਸਫ਼ਰ (ਮੁੱਲ-120)
18-ਗ਼ਜ਼ਲ ਕੀ ਹੈ (ਮੁੱਲ-200)
19-ਬਾਬਾ ਨਜਮੀ (ਮੁੱਲ-200)

ਰੂਸੀ ਕਿਤਾਬਾਂ.......
1. (ਮੈਕਸਿਮ ਗੋਰਕੀ)
'ਮਾਂ' (ਕੁੱਲ ਕੀਮਤ-250)
2. ਬੋਂਿਰਸ ਪੋਲੇਵੋਈ
ਅਸਲੀ ਇਨਸਾਨ ਦੀ ਕਹਾਣੀ(ਕੁੱਲ ਕੀਮਤ-300)
3. ਅਰਨੈਸਟੋ ਚੀ ਗੁਵੇਰਾ
ਆਈ. ਲਵਰੇਤਸਕੀ(ਕੁੱਲ ਕੀਮਤ-250)
4. ਫੀਦਲ ਕਾਸਤਰੋ
5-ਮੇਰਾ ਬਚਪਨ (ਮੈਕਸਿਮ ਗੋਰਕੀ)
6-ਮੇਰੇ ਸ਼ਗਿਰਦੀ ਦੇ ਦਿਨ (ਮੈਕਸਿਮ ਗੋਰਕੀ)
7-ਮੇਰੇ ਵਿਸ਼ਵ ਵਿਦਿਆਲੇ (ਮੈਕਸਿਮ ਗੋਰਕੀ)
8-ਇਟਲੀ ਦੀਆਂ ਕਹਾਣੀਆਂ (ਮੈਕਸਿਮ ਗੋਰਕੀ)
9-ਘਾਹ ਦੀਆਂ ਪੱਤੀਆਂ 
10-ਰੂਸੀ ਇਤਿਹਾਸ ਦੀਆਂ ਕਹਾਣੀਆਂ
11-ਅਲਵਿਦਾ ਗੁਲਸਾਰੀ
12-ਚਿੱਠੀਆਂ ਬਿਨ ਸਿਰਨਾਵਿਉ
13-ਸਮੇਂ ਦੇ ਖੰਭ
14-ਨਰਕ ਕੁੰਡ
15-ਤ੍ਹਿਸਨਾ (ਲਿਓ ਤਾਲਸਤਾਏ)
16-ਤਿੰਨ ਵਰੇ
17-ਫਿਓਦਰੋ ਦੋਸਤੋਵਸਕੀ ਦੀਆਂ ਚੋਣਵੀਆਂ ਰਚਨਾਵਾਂ
18-ਪੁਸ਼ਕਿਨ ਦੀ ਰੂਹ ਤੇ ਹੋਰ ਨਾਵਲਿਟ
19-ਮੋਇਆ ਦੀ ਜਾਗ  (ਲਿਓ ਤਾਲਸਤਾਏ)
20-ਰੂਟਸ
21-ਪਿਉ ਤੇ ਪੁੱਤਰ

ਮਲੋਇ ਕ੍ਰਿਸ਼ਨਾ ਧਰ......
1-ਕੌੜੀ ਫ਼ਸਲ (ਕੁੱਲ ਕੀਮਤ 400 )
2-ਖੁੱਲ੍ਹੇ ਭੇਦ(ਕੁੱਲ ਕੀਮਤ 500 )
3-ਬਲੈਕ ਥੰਡਰ ( ਕੁੱਲ ਕੀਮਤ 400) 

ਸੰਤ ਸਿੰਘ ਮਸਕੀਨ...................
1-ਗੁਰਮੁਖ ਸਿੱਖਿਆਂ
2-ਸਵਰਗ ਨਰਕ
3-ਖਟਿ ਦਰਸ਼ਨ
4-ਰਤਨਾਗਰ
5-ਹਾਜਿਰ ਹਜੂਰਿ ਖੁਾਦਇ
6-ਪੰਚ ਪ੍ਵਾਨ
7-ਜੀਵਨ ਯਾਤਰਾ
8-ਰਸ-ਧਾਰਾ
9-ਮੁਕਾਮ ਓਹੀ ਏਕੁ ਹੈ
10-ਸ਼ਬਦ ਗੁਰੂ ਸੁਰਤਿ ਧੁਨਿ ਚੇਲਾ
11-ਜੀਵਨ ਝਲਕੀਆ
12-ਗੁਰੂ ਜੋਤੀ

ਗੁਰਬਚਨ ਸਿੰਘ ਭੁੱਲਰ.....
1-ਵਖਤਾਂ ਮਾਰੇ ( ਮੁੱਲ 125, ਕੁੱਲ ਪੰਨੇ 104, ਕੁੱਲ ਕਹਾਣੀਆਂ-14)
2-ਮੈਂ ਗ਼ਜ਼ਨਵੀ ਨਹੀਂ ( ਮੁੱਲ 125, ਕੁੱਲ ਪੰਨੇ 128,ਕੁੱਲ ਕਹਾਣੀਆਂ-10)
3-ਅਗਨੀ-ਕਲਸ਼ ( ਮੁੱਲ 150, ਕੁੱਲ ਪੰਨੇ 152,ਕੁੱਲ ਕਹਾਣੀਆਂ 15)
4-ਓਪਰਾ ਮਰਦ ( ਮੁੱਲ 125, ਕੁੱਲ ਪੰਨੇ 112,ਕੁੱਲ ਕਹਾਣੀਆਂ 12)

ਵੀਨਾ ਵਰਮਾ......
1-ਮੁੱਲ ਦੀ ਤੀਵੀਂ (ਕੁੱਲ ਕੀਮਤ-200)
2- ਫਰੰਗੀਆਂ ਦੀ ਨੂੰਹ (ਕੁੱਲ ਕੀਮਤ-250 )
3-ਜੋਗਿਆਂ ਦੀ ਧੀ (ਕੁੱਲ ਕੀਮਤ-250) 
4-ਇੱਕ ਇੱਕਲੀ ਕੁੜੀ

ਅਜੀਤ ਕੌਰ...............
1-ਸਾਵੀਆਂ ਚਿੜੀਆਂ
2-ਕੂੜਾ ਕਬਾੜਾ
3-ਖਾਨਾਬਦੋਸ਼
4-ਨਵੰਬਰ ਚੁਰਾਸੀ
5-ਗੁਲਬਾਨੋ
6-ਮੌਤ ਅਲੀ ਬਾਬੇ ਦੀ
7-ਤਕੀਏ ਦਾ ਪੀਰ
8-ਨਾ ਮਾਰੋ
9-ਆਪਣੇ ਆਪਣੇ ਜੰਗਲ
10-ਪੋਸਟ ਮਾਰਟਮ
11-ਫਾਲਤੂ ਔਰਤ
12-ਕਸਾਈਵਾੜਾ ਤੇ ਤਿੰਨ ਹੋਰ ਕਹਾਣੀਆਂ
13-ਮਹਿਕ ਦੀ ਮੌਤ
14-ਗੌਰੀ

ਅੰਮਿਰਤਾ ਪ੍ੀਤਮ....................
1-ਰਸੀਦੀ ਟਿਕਟ
2-ਪਿੰਜਰ
3-ਦਿੱਲੀ ਦੀਆਂ ਗਲੀਆਂ
4-ਸੁਨੇਹੜੇ
5-ਛੇ ਰੁੱਤਾਂ
6-ਅਮਿਰਤਾ ਦੇ ਦੋ ਨਾਵਲ
7-ਦੇਖ ਕਬੀਰਾ
8-ਏਕਤਾ ਐਨੀ ਤੇ ਜੇਬਕਤਰੇ
9-ਥਾਰੀ ਵਿਕਟ ਨਗਰੀਆ
10-ਕਾਮਿਨੀ
11-ਇੱਕ ਹੱਥ ਮਹਿੰਦੀ ਇੱਕ ਹੱਥ ਛਾਲਾ
12-ਓਸੋਂ ਰੰਗ ਮਜੀਠੜਾ
13-ਪੰਜਾਬ ਦੀ ਅਵਾਜ਼
14-ਜਾਗਦੇ ਵਰਕੇ
15-ਬੁਰੇ ਸਿਆਲਾਂ ਦੇ ਮਾਮਲੇ
16-ਸੱਤ ਕਿਰਨਾਂ
17-ਪ੍ਤੀਕ ਵਿਗਿਆਨ
18-ਅਮਿਰਤਾ ਪ੍ੀਤਮ ਦੇ ਤਿੰਨ ਨਾਵਲ
19-ਰੰਗ ਦਾ ਪੱਤਾ
20-ਰਤਨਾ ਬੇਣ ਤੇ ਉਰਮੀ
21-ਸੱਤ ਮੁਸਾਫਿਰ
22-ਹਰੇ ਧਾਗੇ ਦਾ ਰਿਸ਼ਤਾ
23-ਇਸ਼ਕ ਅਲਾੱਹ ਹੱਕ ਅਲਾੱਹ
24-ਧਰਤੀ ਸਾਗਰ ਤੇ ਸਿੱਪੀਆਂ

ਬੂਟਾ ਸਿੰਘ ਸ਼ਾਦ.......
1-ਜ਼ਿੰਦਗੀ ਦੇ ਮੇਲੇ( ਮੁੱਲ-150 ,ਜੀਵਨੀ)
2-ਪਾਪੀ ਪਾਪ ਕਮਾਂਵਦੇ (ਮੁੱਲ-150)
3-ਹੈ ਇਸ਼ਕ ਝਨਾ ਗਹਿਰਾ (ਮੁੱਲ-150)
4-ਕਿਸ ਨੂੰ ਮੰਦਾ ਆਖਿਐ (ਮੁੱਲ-150)
5-ਦਿਲ ਦਰਿਆ ਸਮੁੰਦਰੋਂ ਡੂੰਘੇ (ਮੁੱਲ-150)
6-ਤੇਰਾ ਕੀਆ ਮੀਠਾ ਲਾਗੈ (ਮੁੱਲ-150)
7-ਰੋਹੀ ਦਾ ਫੁੱਲ (ਮੁੱਲ-150)
8-ਧਰਤੀ ਧੱਕ ਸਿੰਘ (ਮੁੱਲ-150)
9-ਮਿੱਤਰ ਪਿਆਰੇ ਨੂੰ (ਮੁੱਲ-150)
10-ਲਾਲੀ (ਮੁੱਲ-200)
11-ਰੰਗ-ਤਮਾਸ਼ੇ(ਮੁੱਲ-200)
12-ਅੱਧੀ ਰਾਤ ਪਹਿਰ ਦਾ ਤੜਕਾ(ਮੁੱਲ-250)
13-ਕੁੱਤਿਆਂ ਵਾਲੇ ਸਰਦਾਰ ( ਮੁੱਲ-150)
14-ਮੋਤੀਆਂ ਵਾਲੀ ਸਰਕਾਰ (ਮੁੱਲ-150)
15-ਨੂਰੀ (ਮੁੱਲ-100)
16-ਇਸ਼ਕ(ਮੁੱਲ-100)
17-ਮੁੱਲ ਵਿਕਦਾ ਸੱਜਣ (ਮੁੱਲ-200)
18-ਬਾਝ ਭਰਾਵਾਂ ਸੱਕਿਆਂ (ਮੁੱਲ-130)
19-ਬੰਜਰ ਧਰਤੀ ਟਹਿਕਦਾ ਫੁੱਲ (ਮੁੱਲ-125)
20-ਚਲਦੀ ਵਹੀਰ (ਮੁੱਲ-135)
21-ਮੇਰੀ ਮਹਿੰਦੀ ਦਾ ਰੰਗ ਉਦਾਸ (ਮੁੱਲ-125)
22-ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ (ਮੁੱਲ-95)
23-ਖਾਲਸਾ (ਮੁੱਲ-110)
24-ਸਿੱਖ (ਮੁੱਲ-50)
25-ਹੀਰੋ ( ਮੁੱਲ-75)

ਮਨਮੋਹਨ ਰਾਵਾ......
1.ਜੰਗਲ ਜੰਗਲ ਪਰਬਤ ਪਰਬਤ (ਮੁੱਲ-150)
2.ਕਾਲਾ ਕਬੂਤਰ (ਮੁੱਲ-160)
3.ਯੁੱਧ-ਨਾਦ (ਮੁੱਲ-200)
4.ਅਜਾਤ ਸੁੰਦਰੀ (ਮੁੱਲ-200) 
5.ਅਣਡਿੱਠੇ ਰਸਤੇ ਉੱਚੇ ਪਰਬਤ(ਮੁੱਲ-75)
6.ਇਕ ਰਾਤ (ਮੁੱਲ-175)
7.ਭਾਰਤੀ ਇਤਿਹਾਸ ਮਿਥਹਾਸ (ਮੁੱਲ-250)
8.ਪੱਥ ਹੀ ਮੰਜ਼ਿਲ ਹੈ (ਮੁੱਲ-80)
9-20,000 ਮੀਲ ਲੰਬੀ ਦੇਸ਼ ਕਾਲ ਯਾਤਰਾ (ਮੁੱਲ-300)
10.ਚਿੱਟੇ ਘੋੜੇ ਦਾ ਸਵਾਰ (ਮੁੱਲ-175)
11. ਕਾਲ ਕਥਾ (ਮੁੱਲ-595)

ਬਲਵੰਤ ਗਾਰਗੀ......
1.ਨਿੰਮ ਦੇ ਪੱਤੇ(ਮੁੱਲ-100) ਲੇਖ
2.ਕੁਆਰੀ ਟੀਸੀ(ਮੁੱਲ-35) ਇਕਾਂਗੀ
3.ਮਿਰਜ਼ਾਂ ਸਾਹਿਬ(ਮੁੱਲ-50)ਨਾਟਕ
4.ਮਿਰਚਾਂ ਵਾਲਾ ਸਾਧ(ਮੁੱਲ-60)ਕਹਾਣੀ
5.ਸੂਰਮੇ ਵਾਲੀ ਅੱਖ(ਮੁੱਲ-60) ਲੇਖ
6.ਸ਼ਰਬਤ ਦੀਆਂ ਘੁੱਟਾਂ(ਮੁੱਲ-500) ਲੇਖ
7.ਬਲਦੇ ਟਿੱਬੇ(ਮੁੱਲ-65)
8.ਜੂਠੀ ਰੋਟੀ(ਮੁੱਲ-150)ਕਹਾਣੀ
9.ਨੰਗੀ ਧੁੱਪ(ਮੁੱਲ-200)ਸਵੈ-ਜੀਵਨੀ
10.ਗਗਨ ਮੈ ਥਾਲੁ(ਮੁੱਲ-55)ਨਾਟਕ
11.ਪਤਾਲ ਦੀ ਧਰਤੀ(ਮੁੱਲ-95)ਯਾਤਰਾ
12.ਕਾਲਾ ਅੰਬ(ਮੁੱਲ-100)ਕਹਾਣੀ
13.ਗੰਗਾ ਅਸ਼ਨਾਨ(ਮੁੱਲ-100)
14.ਧੂਣੀ ਦੀ ਅੱਗ(ਮੁੱਲ-60)ਨਾਟਕ
15.ਚਾਕੂ(ਮੁੱਲ-65) ਇਕਾਂਗੀ
16.ਕਣਕ ਦੀ ਬੱਲੀ(ਮੁੱਲ-75)ਨਾਟਕ
17.ਅਭਿਸਾਰਿਕਾ(ਮੁੱਲ-55)ਨਾਟਕ
18.ਸੁਲਤਾਨ ਰਜ਼ੀਆ(ਮੁੱਲ-100) ਨਾਟਕ
19.ਰੰਗਮੰਚ (ਮੁੱਲ -450)
20-ਕੱਕਾ ਰੇਤਾ
21-ਹੁਸੀਨ ਚੇਹਰੇ
22-ਸੌਂਕਣ
23-ਪੈਂਤੜੇਬਾਜ
24-ਲੋਹਾ ਕੁਟ
25-ਪੱਤਣ ਦੀ ਬੇੜੀ

ਕਵਿਤਾਵਾਂ............
1-ਰਾਣੀ ਤੱਤ
2-ਸੋਨ ਚਿੜੀ
3-ਲਾਲ ਰੰਗ ਖੂਬਸੂਰਤ ਹੁੰਦੈ
4-ਹਮ ਕਹਾਂ ਜਾਏਗੇ
5-ਨਵਾਜਿਸ਼ਾਂ
6-ਪਾਬਲੋ ਨੇਰੂਦਾ
7-ਘਰ ਜਿਹਾ ਕੁਝ
8-ਖ਼ਤ ਦੀ ਆਖਰੀ ਸਤਰ
9-ਬੌਰੀ ਤੰਦ
10-ਅੰਤਰਾਲ
11-ਪੁਠ-ਸਿੱਧ
12-ਇਕੋ ਸਾਹੇ
13-ਆ ਗੱਲਾਂ ਕਰੀਏ
14-ਉੁਸਤੱਤ
15-ਸਾਣ ਤੇ ਲੱਗਿਆ ਸਵੈ
16-ਛਣਕੰਙਣਾ
17-ਤ੍ਹਿਕੁਟੀ
18-ਲਾਲੀ
19-ਲੀਲਾ
20-ਮੈ ਸਾਊਂ ਕੁੜੀ ਨਹੀ ਹਾਂ
21-ਉਹ ਆਖਦੀ
22-ਤੂੰ ਕਿਹਾ ਸੀ
23-ਆਪਣੇ ਹਿੱਸੇ ਦਾ ਮੌਨ
24-ਖੜਕਾ ਨਾ ਕਰਨਾ
25-ਇੱਕ(ਇਸ਼ਕ ਤੇ ਕੁਦਰਤ ਦੀਆਂ ਬਾਤਾਂ)
26-ਬਰਕਤ
27-ਮੌਲਾਨਾ ਰੂਮੀ

ਸਵੈ-ਜੀਵਨੀਆਂ......
1. ਨੰਗੀ ਧੁੱਪ (ਬਲਵੰਤ ਗਾਰਗੀ) ਕੁੱਲ ਪੰਨੇ 230, ਕੁੱਲ ਕੀਮਤ 150
2. ਨੰਗੇ ਪੈਰਾਂ ਦਾ ਸਫ਼ਰ (ਦਲੀਪ ਕੌਰ ਟਿਵਾਣਾ) ਕੁੱਲ ਪੰਨੇ 152, ਕੁੱਲ ਕੀਮਤ 100
3. ਮਲ੍ਹੇ ਝਾੜੀਆਂ (ਰਾਮ ਸਰੂਪ ਅਣਖੀ) ਕੁੱਲ ਪੰਨੇ 200,ਕੁੱਲ ਕੀਮਤ 200
4. ਪੰਜਾਬ ਦੀ ਪੰਗ ਜਸਵੰਤ ਸਿੰਘ ਕੰਵਲ (ਰਾਜਿੰਦਰ ਸਿੰਘ ਰਾਹੀ) ਕੁੱਲ ਪੰਨੇ 200, ਕੁੱਲ ਕੀਮਤ 200
5. ਉਡਾਰੀ ਅੰਬਰਾਂ ਦੀ ਏ ਪੀ ਜੇ ਅਬਦੁੱਲ ਕਲਾਮ (ਕਰਮਿੰਦਰ ਸਿੰਘ) ਕੁੱਲ ਪੰਨੇ 250, ਕੁੱਲ ਕੀਮਤ 250
6. ਭਾਗ ਮਿਲਖਾ ਭਾਗ (ਸੋਨੀਆ ਸਾਂਵਲਕਾ) ਕੁੱਲ ਪੰਨੇ 168, ਕੁੱਲ ਕੀਮਤ 150
7. ਡਾਕੂਆਂ ਦਾ ਮੁੰਡਾ (ਮਿੰਟੂ ਗੁਰੂਸਰੀਆ) ਕੁੱਲ ਪੰਨੇ 130, ਕੁੱਲ ਕੀਮਤ 130
8. ਨਾਨਕ ਸਿੰਘ ਦੀਆਂ ਸ੍ਰੇਸ਼ਟ ਕਹਾਣੀਆਂ (ਨਾਨਕ ਸਿੰਘ) ਕੁੱਲ ਪੰਨੇ 196, ਕੁੱਲ ਕੀਮਤ 125
9. ਸੜਕਨਾਮਾ (ਬਲਦੇਵ ਸਿੰਘ) ਕੁੱਲ ਪੰਨੇ 326, ਕੁੱਲ ਕੀਮਤ 150
10. ਸਵੈ-ਜੀਵਨੀ ਦਾ ਮਾਰਗ (ਲਾਲਾ ਹਰਦਿਆਲ ਐਮ. ਏ.) ਕੁੱਲ ਪੰਨੇ 258, ਕੁੱਲ ਕੀਮਤ 150
11. ਪਗਡੰਡੀਆਂ (ਬਚਿੰਤ ਕੌਰ) ਕੁੱਲ ਪੰਨੇ 126, ਕੁੱਲ ਕੀਮਤ 125 
12.ਰਸੀਦੀ ਟਿਕਟ (ਅੰਮ੍ਰਿਤਾ ਪ੍ਰੀਤਮ )ਕੁੱਲ ਪੰਨੇ135, ਕੁੱਲ ਕੀਮਤ ੨੦੦
13.ਜੀਵਨੀਆਂ(ਦਾਰਾ ਸਿੰਘ,ਮਿਲਖਾ ਸਿੰਘ,ਸੁਆਮੀ ਵਿਵੇਕਾਨੰਦ) 
14-ਕੂੜਾ-ਕਬਾੜਾ (ਅਜੀਤ ਕੌਰ)
15-ਕਿਸ ਪਹਿ ਖੋਲਉ ਗਠੜੀ (ਕਰਤਾਰ ਸਿੰਘ ਦੁੱਗਲ)
16-ਹਿਟਲਰ ਦੀ ਸਵੈ-ਜੀਵਨੀ
17-ਲੈਨਿਨ ਦੀ ਜੀਵਨ ਕਹਾਣੀ
18-ਲਿਉ ਤਾਲਸਤਾਏ ਜੀਵਨ ਤੇ ਯਾਦਾਂ
19-ਮੇਰੀ ਦੁਨੀਆਂ (ਨਾਨਕ ਸਿੰਘ)
20-ਹਰੀ ਸਿੰਘ ਨਲੂਆਂ
21-ਮੈ ਜੈਸਾ ਹੂੰ ਮੈ ਵੈਸਾ ਕਿਉਂ ਹੂੰ (ਸੁਖਜੀਤ)

ਹੋਰ ਵਧੀਆ ਕਿਤਾਬਾਂ.....
1.ਹਰਪਾਲ ਪੰਨੂੰ(ਗੌਤਮ ਤੋਂ ਤਾਸਕੀ ਤੱਕ)
2.ਸੰਜੇ ਸੂਰੀ(ਸਿੱਖ ਵਿਰੋਧੀ ਦੰਗੇ 1984)
3.ਸ਼ੇਖ ਸਿਆਦੀ(ਗੁਲਸਿਤਾਂ,ਬੋਸਤਾਂ)
4.ਅਜਮੇਰ ਸਿੰਘ ਔਲਖ(ਸੱਤ ਬਗਾਨੇ) 
5.ਮਨਿੰਦਰ ਸਿੰਘ ਕਾਂਗ (ਭੇਤ ਵਾਲੀ ਗੱਲ)
6.ਸਰਦਾਰਾ ਸਿੰਘ ਜੌਹਲ(ਰੰਗਾਂ ਦੀ ਗਾਗਰ)
7.ਹਰਮਨ(ਰਾਣੀ ਤੱਤ)
8.ਧਨੀ ਰਾਮ ਚਾਤ੍ਰਿਕ(ਸੂਫੀ ਖਾਨਾ, ਚੰਦਣਵਾੜੀ)
9.ਬਚਿੰਤ ਕੌਰ-(ਪਗਡੰਡੀਆਂ ਜੀਵਨੀ,ਕੰਧਾ ਕੌਲੇ,ਮੁਕਲਾਵੇ ਵਾਲੀ ਰਾਤ)
10.ਸੁਖਪ੍ਰੀਤ ਉਦੋਕੇ(ਤਬੈ ਰੋਸ ਜਾਗਯੋ)
11.ਪਿੰਗਲ ਤੇ ਅਰੂਜ ਦੀ ਸੂਝ(ਪ੍ਰੇਮ ਸਿੰਘ ਮਸਤਾਨਾ)
12.ਪਿੰਗਲ ਦਰਪਣ(ਜਸਵੰਤ ਬੇਗੋਵਾਲ,ਛੰਦ,ਅੰਲਕਾਰ,ਰਸ,ਅਤੇ ਕਾਵਿ-ਰੂਪ) 
13.ਅੰਮ੍ਰਿਤਾ ਪ੍ਰੀਤਮ(ਸੱਤ ਮੁਸਾਫਿਰ,ਡਾ.ਦੇਵ ਤੇ ਕੱਚੀ ਸੜਕ,ਪਿੰਜਰ,ਸੁਨੇਹੜੇ,ਛੇ ਰੁੱਤਾਂ,ਰੰਗ ਦਾ ਪੱਤਾ ਸਾਗਰ ਸਿੱਪੀਆਂ,ਇੱਕ ਹੱਥ ਮਹਿੰਦੀ ਇੱਕ ਹੱਥ ਛਾਲਾ)

WhatsApp link



Share & subscribe


Admission queries regarding


M.Ed , B.Ed , ETT


CONTACT


A.P TEJINDER SINGH



Blog
https://rteducation126.blogspot.com


Comments

Popular posts from this blog

Online Services Punjabi University Patiala

WALL MAGAZINE OBJECTIVE AND SIGNIFICANCE (STRENGTHING LANUAGE PROFICIENCY)

EDUCATION FOR 21st CENTURY-THE FOUR PILLARS OF EDUCATION