Psychology perspective of education solved questions papers in Punjabi
1. ਸਿੱਖਿਆ ਦੇ ਮਨੋਵਿਗਿਆ ਨ ਦੀ ਪ੍ਰਕਿਰਤੀ ਵਿਚਾਰੋ| ਸਿੱਖਿਆ ਮਨੋਵਿਗਿਆਨ , ਮਨੋਵਿਗਿਆਨ ਦੀ ਇੱਕ ਸ਼ਾਖਾ ਹੈ= ਦੂਸਰੇ ਵਿਗਿਆਨ ਦੀ ਤਰ੍ਹਾਂ, ਮਨੋਵਿਗਿਆਨ ਦੇ ਦੋ ਪਹਿਲ ੂ ਹਨ| ਮੂਲ ਅਤੇ ਵਿਹਾਰਕ| ਇਸ ਦਾ ਮੂਲ ਪਹਿਲ ੂ ਮੋਲੀਕ ਸਿਧਾਂਤਾ ਂ ਦੀ ਉਤਪਤੀ ਅਤੇ ਖੋਜ ਨਾਲ ਸੰਬੰਧਿ ਤ ਹੈ ਜਦਕਿ ਵਿਹਾਰਕ ਪਹਿਲੂ ਇਸ ਦਾ ਕ੍ਰਿਆਤਮਕ ਮੂਲ ਹੈ| ਸਿੱਖਿਆ ਪ੍ਰਕਿਰਿਆ ਅਨੋਵਿਗਯਾਨ ਦੇ ਗਿਆਨ ਅਤੇ ਨਿਰਭਰ ਹੈ= ਆਧੁਨਿਕ ਸਿੱਖਿਆ ਪ੍ਰਕਿਰੀਰੀਆ ਮਨੋਵੋਗਯਾਨ ਦੇ ਗਿਆਨ ਤੇ ਨਿਰਭਰ ਹੈ| ਇਸ ਲਈ ਸਿੱਖਿਆ ਮਨੋਵਿਗਯਾਂਨ ਸਿੱਖਿਆ ਸਮੀਆਸੀਆਵਾਂ ਤੇ ਲਾਗੂ ਹੋਣ ਵਾਲਾਂ ਮਨੋਵਿਗਿਆਨ ਹੈ| ਸਿੱਖਿਆ ਮਨੋਵਿਗਿਆਨ ਸਿੱਖਣ ਦੀ ਸਥਿਤੀ ਵਿੱਚ ਸਿਖਿਆਰਥੀ ਦੇ ਵਿਵਹਾਰ ਅਤੇ ਸਿੱਖਣ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ| ਇਸ ਦਾ ਗਿਆਨ ਅਧਿਆਪਕ ਨੂੰ ਆਪਣੇ ਕੰਮ ਆਪਣੇ ਵਿਦਿਆਰਥੀ ਅਤੇ ਸਮਾਜ ਨੂੰ ਸਮਝਣ ਅਤੇ ਸਿਖਲਾਈ ਵਿਧੀਆਂ ਨੀਂ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ| ਸਿੱਖਿਆ ਮਨੋਵਿਗਿਆਨ ਵਿੱਚ ਮਨੋਵਿਗਿਆਨਿਕ ਕ ਮੁਸ਼ਕਿਲ ਦਾ ਅਧਿਐਨ ਕਿੱਤਾ ਜਾਂਦਾ ਹੈ= ਸਿੱਖਿਆ ਮਨੋਵਿਗਿਆਨ ਦੀ ਇੱਕ ਵਿਹਾਰਕ ਸ਼ਾਖਾ ਹੈ ਜਿਸ ਵਿ...