Posts

Psychology perspective of education solved questions papers in Punjabi

Image
    1. ਸਿੱਖਿਆ ਦੇ  ਮਨੋਵਿਗਿਆ ਨ   ਦੀ ਪ੍ਰਕਿਰਤੀ ਵਿਚਾਰੋ| ਸਿੱਖਿਆ  ਮਨੋਵਿਗਿਆਨ  ,  ਮਨੋਵਿਗਿਆਨ  ਦੀ ਇੱਕ  ਸ਼ਾਖਾ  ਹੈ=  ਦੂਸਰੇ ਵਿਗਿਆਨ  ਦੀ ਤਰ੍ਹਾਂ,  ਮਨੋਵਿਗਿਆਨ  ਦੇ ਦੋ ਪਹਿਲ ੂ  ਹਨ| ਮੂਲ ਅਤੇ ਵਿਹਾਰਕ| ਇਸ ਦਾ ਮੂਲ ਪਹਿਲ ੂ   ਮੋਲੀਕ  ਸਿਧਾਂਤਾ ਂ  ਦੀ ਉਤਪਤੀ ਅਤੇ ਖੋਜ ਨਾਲ ਸੰਬੰਧਿ ਤ  ਹੈ ਜਦਕਿ ਵਿਹਾਰਕ ਪਹਿਲੂ ਇਸ ਦਾ ਕ੍ਰਿਆਤਮਕ ਮੂਲ ਹੈ| ਸਿੱਖਿਆ ਪ੍ਰਕਿਰਿਆ  ਅਨੋਵਿਗਯਾਨ  ਦੇ ਗਿਆਨ ਅਤੇ ਨਿਰਭਰ ਹੈ= ਆਧੁਨਿਕ ਸਿੱਖਿਆ  ਪ੍ਰਕਿਰੀਰੀਆ   ਮਨੋਵੋਗਯਾਨ  ਦੇ ਗਿਆਨ ਤੇ ਨਿਰਭਰ ਹੈ| ਇਸ ਲਈ ਸਿੱਖਿਆ  ਮਨੋਵਿਗਯਾਂਨ  ਸਿੱਖਿਆ  ਸਮੀਆਸੀਆਵਾਂ  ਤੇ ਲਾਗੂ ਹੋਣ ਵਾਲਾਂ  ਮਨੋਵਿਗਿਆਨ  ਹੈ| ਸਿੱਖਿਆ  ਮਨੋਵਿਗਿਆਨ  ਸਿੱਖਣ ਦੀ ਸਥਿਤੀ ਵਿੱਚ ਸਿਖਿਆਰਥੀ ਦੇ ਵਿਵਹਾਰ ਅਤੇ ਸਿੱਖਣ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ| ਇਸ ਦਾ ਗਿਆਨ ਅਧਿਆਪਕ ਨੂੰ ਆਪਣੇ ਕੰਮ ਆਪਣੇ ਵਿਦਿਆਰਥੀ ਅਤੇ ਸਮਾਜ ਨੂੰ ਸਮਝਣ ਅਤੇ ਸਿਖਲਾਈ ਵਿਧੀਆਂ ਨੀਂ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ| ਸਿੱਖਿਆ  ਮਨੋਵਿਗਿਆਨ  ਵਿੱਚ ਮਨੋਵਿਗਿਆਨਿਕ ਕ ਮੁਸ਼ਕਿਲ ਦਾ ਅਧਿਐਨ ਕਿੱਤਾ ਜਾਂਦਾ ਹੈ= ਸਿੱਖਿਆ  ਮਨੋਵਿਗਿਆਨ  ਦੀ ਇੱਕ ਵਿਹਾਰਕ  ਸ਼ਾਖਾ  ਹੈ ਜਿਸ ਵਿੱਚ ਸਿੱਖਿਆ ਸਬੰਧੀ  ਮਨੋਵਿਗਯਾਨਕ  ਮੁਸ਼ਕਿਲ ਦਾ ਅਧਿਐਨ ਕੀਤਾ ਜਾਂਦਾ ਹੈ| ਇਸ ਵਿੱਚ ਵਿਦਿਆਰਥੀਆ ਂ  ਦੀਆ ਪ੍ਰਾਪਤੀਆ ਂ  ਦਾ ਮਾਪਣ, ਅਧਿਆਪਨ ਤਕਨੀਕਾ ਂ  ਦਾ ਸੁਧਾਰ ਅਤੇ ਵਿਸ਼ੇਸ਼ ਬਾਲਕ ਦੇ ਅਧਿਐਨ ਸ਼ਾਮਿਲ ਹੈ|  1.  ਵਾਧੇ ਅਤੇ ਵਿਕਾਸ ਵਿਚਲਾ ਅੰ

Philosophy perspective of education Solved papers in punjabi B.Ed ist sem

Image
  SUBMITTED  BY:-  SARIKA  CLASS:-  B.ED 1 ST  SEM  COLLEGE ROLL  NO.:-  B.ED062 SUBMITTED  TO:-  PROF. TEJINDER SINGH ਪ੍ਰਸ਼ਨ :-  ਦਰਸ਼ਨ ਦੀ ਪ੍ਰਕਿਰਤੀ ਵਿਚਾਰੋ  ਉੱਤਰ:- ਦਰਸ਼ਨ ਸ਼ਬਦ ਦੀ ਉਤਪਤੀ ਗ੍ਰੀਕ ਭਾਸ਼ਾ ਦੇ ਦੋ ਸ਼ਬਦ ਫਈਲੋਸ ਅਤੇ ਸੋਫੀਆ ਤੋਂ ਹੋਈ ਹੈ’| ਫਈਲੋਸ ਦਾ ਅਰਥ  ਹੈ ਪ੍ਰੇਮ ਅਤੇ ਸੋਫੀਆ ਦਾ ਅਰਥ ਹੈ ਗਿਆਨ| ਇਸ ਤਰ੍ਹਾਂ  philosophy  ਦਾ ਅਰਥ ਹੋਇਆ ਗਿਆਨ  ਦਾ ਪ੍ਰੇਮ |  ਇਸ ਦ੍ਰਿਸ਼ਟੀ ਤੋਂ ਗਿਆਨ ਤੇ ਸੱਚ ਦੀ ਖੋਜ ਕਰਨਾ ਅਤੇ ਉਸ ਦੇ ਵਾਸਤਵਿਕ ਸਰੂਪ ਨੂੰ ਸਮਝਣ ਦੀ ਕਲਾ ਨੂੰ  philosophy  ਦਾ ਦਰਸ਼ਨ  ਕਹਿੰਦੇ ਹਨ| ਕਿਸੇ ਕਾਰਜ ਕਰਨ ਤੋਂ  ਪਹਿਲਾਂ , ਇਸ ਕਲਾ ਦਾ  ਪ੍ਰਯੋਗ  ਗ ਕਰਨ ਵਾਲੇ ਨੂੰ  philosopher  ਦਾ ਨਾਮ ਦਿੱਤਾ ਜਾਂਦਾ ਹੈ| ਪ੍ਰਕਿਰਤੀ ਦੀ ਖੋਜ :- ਦਰਸ਼ਨ  ਪ੍ਰਾਕਿਰਤਕ  ਦੇ ਸਮੁੱਚੇ ਦਰਸ਼ਨ ਦੀ ਖੋਜ ਹੈ| ਜਿਸਦੇ ਅੰਤਰਗਤ ਪਰਮਾਤਮਾ, ਆਤਮਾ ਤੇ ਪਰਕਿਰਤੀ ਬਾਰੇ  ਡੁਬਾਈ   ਅਤੇ ਜ਼ੋਰ ਨਾਲ ਵਿਚਾਰ ਕਿੱਤਾ ਜਾਂਦਾ ਹੈ| ਵੈੱਬੇਰ ਦਾ ਕਥਨ ਹੈ “ ਦਰਸ਼ਨ ਸ਼ਸਤਰ ਪ੍ਰਕਿਰਤੀ ਦੇ ਸਮੁੱਚੇ ਦਰਸ਼ਨ ਦੀ ਖੋਜ ਹੈ ਵਸਤਾਂ ਦੇ ਸੁਭਾਅ ਦਾ ਵਿਆਪਕ ਦ੍ਰਿਸ਼ਟੀਕੋਣ ਹੈ’’| ਸੱਚ ਦੀ ਖੋਜ:- ਦਰਸ਼ਨ, ਸੱਚ ਅਤੇ ਵਾਸਤਵਿਕਤਾ ਦੀ ਖੋਜ ਹੈ ਇਸ ਵਿੱਚ ਤਰਕਸ਼ੀਲ ਖੋਜ ਦੇ ਆਧਾਰ ਦੇ ਸੱਚ, ਤੇ ਸੱਚਾਈ ਦੀ ਖੋਜ ਕੀਤੀ ਜਾਂਦੀ ਹੈ ਇਸ ਵਿੱਚ ਸਬ ਵਸਤਾਂ ਦੇ ਰੂਪ ਦੀ ਸਰਬ ਵਿਆਪਕ ਵਿਆਖਿਆ ਕੀਤੀ ਜਾਂਦੀ ਹੈ| ਸੱਚ ਕੀ ਹੈ ਸੱਚਾਈ ਤਕ ਲੈ ਕੇ ਜਾਣਾ ਹ

How I get admit card and Application Number punjabi University Patiala

Image
Application how I get :- https://pupexamination.ac.in/Examination/Form/Public/ForgotPassword.aspx Video:- https://youtu.be/v0lVEpT3trM Admit Card download link :-  https://pupexamination.ac.in/Examination/Form/Public/DownloadAdmitCard.aspx Admissions starts:- B.Ed, M.Ed, E.T.T Bsc.Diet and Nutriotion, B.Pharmacy, D.Pharmacy Bsc.Hotel Management,  B.sc .Agriculture, Msc (Physics,Chemistry,Math,Biology), B.MLT, B.MLS, MBA(HR,Finance,IT,Marketing),, Diploma (Aeronautical,Electrical,Mechanical, Computer,Elecronics,Civil Engineering), BCA, MCA,PGDCA, B.com ,BBA BA, MCA Leet B.tech(Civil,Mechanical,Electrical, Computer,Elecronics,Architecture,Automobile Engineering), Mtech (Mechanical,Production,Electronics,Computer),for Detail call Share&comment CONTACT  A.P TEJINDER SINGH         Blog-  https://rteducation126.blogspot.com Instagram:- https://www.instagram.com/rteducation126/  Facebook:- RT education Enquiry from Admission:-  https://docs.google.com/forms/d/1S_0q5lfbD7-16on5iF84a_kuMFKy

Philosophical perspective in education solved shorts question answer

Image
Name- Alka Father's Name- Bhura Ram B.ed 1st semester 2020BED081  Q1. Give nature of Philosophy Ans.  Nature has two inter-related meanings in philosophy. On the one hand, it means the set of all things which are natural, or subject to the normal working of the laws of nature. On the other hand, it means the essential properties and causes of individual things.   How to understand the meaning and significance of nature has been a consistent theme of discussion within the history of Western Civilization, in the philosophical fields of metaphysics and epistemology, as well as in theology and science. The study of natural things and the regular laws which seem to govern them, as opposed to discussion about what it means to be natural, is the area of natural science.   The word "nature" derives from Latin nātūra, a philosophical term derived from the verb for birth, which was used as a translation for the earlier (pre-Socratic) Greek term phusis, derived from the verb for nat